Monday, September 11, 2017

ਮਾਲਵਾ ਫਰੈਂਡਜ਼ ਵੈੱਲਫੇਅਰ ਸੋਸਾਇਟੀ ਧੂਰੀ ਵੱਲੋਂ ਗਰੀਨ ਧੂਰੀ ਕਲੀਨ ਧੂਰੀ ਪ੍ਰੋਜੈਕਟ ਤਹਿਤ 160 ਪੌਦੇ ਲਗਾਏ

ਧੂਰੀ, 10 ਸਤੰਬਰ (ਮਹੇਸ਼ ਜਿੰਦਲ) ਸੰਸਥਾ ਪਰਿਵਰਤਨ ਮਾਲਵਾ ਫਰੈਂਡਜ਼ ਵੈੱਲਫੇਅਰ ਸੋਸਾਇਟੀ ਧੂਰੀ ਵੱਲੋਂ ਗਰੀਨ ਧੂਰੀ ਕਲੀਨ ਧੂਰੀ ਪ੍ਰੋਜੈਕਟ ਤਹਿਤ ਤੋਤਾਪੁਰੀ ਰੋਡ ਨੂੰ ਸੈਰਗਾਹ ਬਣਾਉਣ ਦੇ ਚੁੱਕੇ ਬੀੜੇ ਹਿਤ ਰੋਡ ਉੱਪਰ 160 ਬੂਟੇ ਲਗਾਏ ਗਏ। ਇਸ ਸਮਾਗਮ ਵਿੱਚ ਜ਼ਿਲ੍ਹਾ ਵਣ ਅਫ਼ਸਰ ਮੈਡਮ ਮੋਨਿਕਾ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਬੂਟੇ ਲਗਾਉਣ ਦੀ ਰਸਮ ਰਾਈਸੀਲਾ �

Read Full Story: http://www.punjabinfoline.com/story/28147