Sunday, September 10, 2017

ਹਰਿਆਣਾ ਤੋਂ 13 ਪੇਟੀਆਂ ਸ਼ਰਾਬ ਲਿਆ ਰਿਹਾ ਕਥਿਤ ਨਸ਼ਾ ਤਸਕਰ ਗੱਡੀ ਸਮੇਤ ਕਾਬੂ, ਸਾਥੀ ਫਰਾਰ, ਮਾਮਲਾ ਦਰਜ

ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨਵੀਨ ਸਿੰਗਲਾ ਦੇ ਹੁਕਮਾਂ \'ਤੇ ਬੀਤੇ ਸਮੇਂ ਤੋਂ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਆਰੰਭੀ ਮੁਹਿੰਮ ਤਹਿਤ ਨਾਰਕੋਟਿਕ ਸੈੱਲ ਨੂੰ ਅੱਜ ਇੱਕ ਸਫਲਤਾ ਉਦੋਂ ਮਿਲੀ ਜਦੋਂ ਹਰਿਆਣਾ ਤੋਂ 13 ਪੇਟੀਆਂ ਸ਼ਰਾਬ ਲਿਆ ਰਹੇ ਇੱਕ ਕਥਿਤ ਨਸ਼ਾ ਤਸਕਰ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਜਦੋਂਕਿ ਉਸਦਾ ਸਾਥੀ ਭੱਜਣ ਵਿੱਚ

Read Full Story: http://www.punjabinfoline.com/story/28146