Wednesday, September 13, 2017

ਧੂਰੀ 'ਚ 13 ਤੋਂ 16 ਤੱਕ ਵੱਖ-ਵੱਖ ਥਾਵਾਂ 'ਤੇ ਬਿਜਲੀ ਬੰਦ ਰਹੇਗੀ

ਧੂਰੀ,12 ਸਤੰਬਰ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਕੰਵਰਦੀਪ ਸਿੰਘ ਨੇ ਪੈੱਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 13 ਸਤੰਬਰ ਨੂੰ ਸ਼ਿਵਪੁਰੀ ਮੁਹੱਲਾ, ਜੌਲੀ ਵਾਲਿਆਂ ਦੀ ਧਰਮਸ਼ਾਲਾ ਵਾਲਾ ਏਰੀਆ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਅਤੇ 14 ਸਤੰਬਰ ਨੂੰ ਪਾਠਸ਼ਾਲਾ ਰੋਡ, ਪਾਠਸ਼ਾਲਾ ਮ�

Read Full Story: http://www.punjabinfoline.com/story/28169