Saturday, September 30, 2017

ਯੋਗਾ ਕੈਂਪ 1 ਅਤੇ 2 ਅਕਤੂਬਰ ਨੰੂ ਗੁਰੂ ਤੇਗ ਬਹਾਦੁਰ ਸਟੇਡੀਅਮ ਭਵਾਨੀਗੜ ਵਿਖੇ

ਭਵਾਨੀਗੜ, 29 ਸਤੰਬਰ{ ਗੁਰਵਿੰਦਰ ਰੋਮੀ ਭਵਾਨੀਗੜ/ ਕ੍ਰਿਸ਼ਨ ਗਰਗ } -ਸਥਾਨਕ ਗੁਰੂ ਤੇਗ ਬਹਾਦੁਰ ਸਟੇਡੀਅਮ ਭਵਾਨੀਗੜ ਵਿਖੇ 1 ਅਤੇ 2 ਅਕਤੂਬਰ ਨੰੂ ਸਵੇਰੇ 5 ਤੋਂ 6 ਵਜੇ ਤੱਕ ਯੋਗਾ ਕੈਂਪ ਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਰਾਜ ਕੁਮਾਰ ਪ੍ਧਾਨ ਕੈਂਪ ਦੇ ਮੁੱਖ ਮਹਿਮਾਨ ਹੋਣਗੇ ਅਤੇ ਭਾਰਤ ਯੋਗ ਸੰਸਥਾਨ ਵਲੋਂ 4 ਹੋਣਹਾਰ ਵਿਦਿਆਰਥੀਆਂ ਨੰ

Read Full Story: http://www.punjabinfoline.com/story/28260