Thursday, August 17, 2017

ਸ੍ਰੀ ਨੈਣਾ ਦੇਵੀ ਮੰਦਿਰ ਸੰਗਰੂਰ ਵਿਖੇ ਜਨਮ ਅਸਟਮੀ ਦਾ ਤਿਉਹਾਰ ਵੱਡੀ ਧੁੱਮ-ਧਾਮ ਮਨਾਇਆ

ਸੰਗਰੂਰ,17 ਅਗਸਤ (ਸਪਨਾ ਰਾਣੀ) ਸ੍ਰੀ ਨੈਣਾ ਦੇਵੀ ਮੰਦਿਰ (ਦੇਵਕੀ ਧਾਮ) ਸੰਗਰੂਰ ਵਿਖੇ ਸ੍ਰੀ ਕ੍ਰਿਸਨ ਜਨਮ ਅਸ਼ਟਮੀ ਦਾ ਤਿਉਹਾਰ ਵੱਡੀ ਧੁੱਮ-ਧਾਮ ਨਾਲ ਕ੍ਰਿਸਨ ਭਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੰਦਿਰ ਦੇ ਮੁੱਖ ਪੁਜਾਰੀ ਸ੍ਰੀ ਪਰਿਨਜ ਸ਼ਰਮਾ ਸ਼ਾਸਤਰੀ ਨੇ ਕ੍ਰਿਸਨ ਭਗਵਾਨ ਦੀ ਕਥਾ ਨਾਲ ਜੁੜੇ ਅਨੇਕਾਂ ਪਸੰਗਾ ਦਾ ਗੁਨਗਾਨ ਕੀਤਾ। ਸ਼ਾਸਤਰੀ ਜੀ ਨੇ ਦੱਸਿਆ ਕਿ ਸ਼੍ਰੀ ਕ੍ਰਿਸਨ ਭਗਵਾਨ ਦਾ

Read Full Story: http://www.punjabinfoline.com/story/27949