Tuesday, August 29, 2017

ਬਾਜ਼ਾਰਾਂ 'ਚ ਦੇਖਣ ਨੂੰ ਮਿਲੀ ਚਹਿਲ- ਪਹਿਲ, ਬੱਸ ਆਵਾਜਾਈ ਰਹੀ ਠੱਪ

ਧੂਰੀ,28 ਅਗਸਤ (ਮਹੇਸ਼ ਜਿੰਦਲ) ਡੇਰਾ ਸਿਰਸਾ ਦੇ ਮੁਖੀ ਨੂੰ ਅੱਜ ਸਜ਼ਾ ਸੁਣਾਉਣ ਤੋਂ ਬਾਅਦ ਲੋਕਾਂ \'ਚ ਕੋਈ ਵੱਡਾ ਅਸਰ ਦੇਖਣ ਨੂੰ ਨਹੀਂ ਮਿਲਿਆ ਤੇ ਬਾਜ਼ਾਰ ਅੱਜ ਖੁੱਲੇ੍ ਦੇਖਣ ਨੂੰ ਮਿਲੇ ਤੇ ਲੋਕਾਂ ਦੀ ਚਹਿਲ ਪਹਿਲ ਵੀ ਦੇਖਣ ਨੂੰ ਮਿਲੀ | ਪ੍ਰੰਤੂ ਅੱਜ ਚੌਥੇ ਦਿਨ ਵੀ ਬੱਸ ਆਵਾਜਾਈ ਬੰਦ ਰਹੀ, ਜਿਸ ਕਰਕੇ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਅੱਜ ਵੀ ਘੱਟ ਰਹੀ | ਕਈ ਦੁਕਾਨਦਾਰਾਂ ਨੇ ਦੱਸਿਆ ਕਿ 25 ਅਗ�

Read Full Story: http://www.punjabinfoline.com/story/28044