Thursday, August 31, 2017

ਰੋਜ਼ਗਾਰ ਮੇਲੇ ਵਿੱਚ ਡਿਗਰੀਆਂ ਬਣੀਆਂ ਪੱਖੀਆਂ

ਸੰਗਰੂਰ,31 ਅਗਸਤ (ਸਪਨਾ ਰਾਣੀ) ਕੈਪਟਨ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਅਨੁਸਾਰ ਭਾਵੇਂ ਅਜੇ ਸਰਕਾਰੀ ਨੌਕਰੀਆਂ ਦਾ ਪਟਾਰਾ ਤਾਂ ਨਹੀਂ ਖੋਲ੍ਹਿਆ ਗਿਆ ਪਰੰਤੂ ਵੱਖ ਵੱਖ ਕੰਪਨੀਆਂ ਵਿੱਚ ਪ੍ਰਾਈਵੇਟ ਤੌਰ 'ਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਬੇਰੁਜ਼ਗਾਰਾਂ ਨੂੰ ਧਰਵਾਸ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਸਰਕਾਰ ਦੇ ਆਦੇਸ਼ 'ਤੇ ਇਥੇ ਸਰਕਾਰੀ ਰਣਬੀਰ ਕਾਲਜ ਵਿਚ ਲਗਾਏ �

Read Full Story: http://www.punjabinfoline.com/story/28063