Saturday, August 5, 2017

ਸਲਫਰ ਭਰੇ ਟਰੱਕਾਂ ਵਿੱਚੋਂ ਸਲਫਰ ਉੱਡ ਕੇ ਰਾਹਗੀਰਾਂ ਦੀਆਂ ਅੱਖਾਂ ਵਿੱਚ ਪੈਣ ਨਾਲ ਲੋਕ ਅੱਖਾਂ ਦੀ ਬਿਮਾਰੀ ਨਾਲ ਪੀੜਿਤ ਹੋਏ

ਤਲਵੰਡੀ ਸਾਬੋ, 5 ਅਗਸਤ (ਗੁਰਜੰਟ ਸਿੰਘ ਨਥੇਹਾ)- ਖੇਤਰ ਦੀਆਂ ਸੜਕਾਂ ਤੇ ਰਿਫਾਇਨਰੀ ਵਿੱਚੋਂ ਸਲਫਰ ਦੇ ਭਰੇ ਟਰੱਕਾਂ ਵਿੱਚੋਂ ਸਲਫਰ ਉੱਡ ਕੇ ਰਾਹਗੀਰਾਂ ਦੀਆਂ ਅੱਖਾਂ ਵਿੱਚ ਪੈਣ ਨਾਲ ਲੋਕਾਂ ਦੀਆਂ ਅੱਖਾਂ ਮੱਚਣ ਦੇ ਮਾਮਲਾ ਸਾਹਮਣੇ ਆਇਆ ਹੈ ਜਿਸਤੇ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਸਲਫਰ ਲੱਦੇ ਟਰੱਕਾਂ ਦੀ ਲੋਡਿੰਗ ਠੀਕ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਲੋਕ ਅੱਖਾਂ ਦੀ ਬ�

Read Full Story: http://www.punjabinfoline.com/story/27816