Wednesday, August 30, 2017

ਉਗਰਾਹਾਂ ਗਰੁੱਪ ਆਇਆ ਜ਼ਮੀਨ ਮਾਲਕ ਦੀ ਪਿੱਠ ’ਤੇ

ਸੰਗਰੂਰ,30 ਅਗਸਤ (ਸਪਨਾ ਰਾਣੀ) ਨਗਰ ਕੌਂਸਲ ਵਲੋਂ ਕੂੜੇ ਦੇ ਡੰਪ ਵਾਲੀ ਜ਼ਮੀਨ ਦੇ ਠੇਕੇ ਦੀ ਰਕਮ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਅੱਜ ਉਸ ਸਮੇਂ ਹੋਰ ਭਖ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਜ਼ਮੀਨ ਮਾਲਕ ਕਿਸਾਨ ਦੇ ਹੱਕ ਵਿਚ ਨਿੱਤਰਦਿਆਂ ਡੰਪ ਵਾਲੀ ਜ਼ਮੀਨ 'ਚ ਰੋਸ ਧਰਨਾ ਸ਼ੁਰੂ ਕਰ ਦਿੱਤਾ। ਧਰਨਾਕਾਰੀ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਜ਼ਮੀਨ ਦੇ ਮਾਲਕ ਕਿਸਾਨ ਨੂੰ ਨ�

Read Full Story: http://www.punjabinfoline.com/story/28054