Tuesday, August 8, 2017

ਆਜ਼ਾਦੀ ਦਿਵਸ ਸਮਾਗਮ ਲਈ ਸਕੂਲੀ ਬੱਚਿਆਂ ‘ਚ ਰਿਹਰਸਲਾਂ ਦੌਰਾਨ ਉਤਸ਼ਾਹ

ਸੰਗਰੂਰ,08 ਅਗਸਤ (ਸਪਨਾ ਰਾਣੀ) ਜ਼ਿਲ੍ਹਾ ਪੱਧਰੀ ਅਜ਼ਾਦੀ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਨੂੰ ਲੈ ਕੇ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਵਾਰ ਹੀਰੋਜ਼ ਸਟੇਡੀਅਮ ਦੇ ਫੁਟਬਾਲ ਗਰਾਊਂਡ ਵਿਖੇ ਕੀਤੀਆਂ ਜਾ ਰਹੀਆਂ ਰਿਹਰਸਲਾਂ ਦਾ ਐਸ.ਡੀ.ਐਮ. ਸ੍ਰੀ ਅਵਿਕੇਸ਼ ਗੁਪਤਾ ਨੇ ਜਾਇਜ਼ਾ ਲਿਆ। ਸਕੂਲੀ ਬੱਚਿਆਂ ਦੇ ਅਜ਼ਾਦੀ ਸਮਾਰੋਹ ਵਿੱਚ ਭਾਗ ਲੈਣ ਲਈ ਉਤਸ਼ਾਹ ਅਤੇ ਲਗਨ ਨੂੰ ਦੇਖ ਕੇ ਸ੍ਰੀ ਗੁਪਤਾ ਨੇ �

Read Full Story: http://www.punjabinfoline.com/story/27859