Thursday, August 3, 2017

ਵੱਖ-ਵੱਖ ਕੇਸਾਂ 'ਚ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਸੰਗਰੂਰ,03 ਅਗਸਤ (ਸਪਨਾ ਰਾਣੀ) ਵੱਖ-ਵੱਖ ਕੇਸਾਂ \'ਚ ਸੰਗਰੂਰ ਪੁਲਸ ਨੇ ਭਾਰੀ ਮਾਤਰਾ \'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹੌਲਦਾਰ ਚਮਕੌਰ ਸਿੰਘ ਨੇ ਸਮੇਤ ਪੁਲਸ ਪਾਰਟੀ ਪੁਲ ਸੂਆ ਉਭਾਵਾਲ ਰੋਡ ਸੰਗਰੂਰ ਵਿਖੇ ਨਾਕਾ ਲਾਇਆ ਹੋਇਆ ਸੀ ਤਾਂ ਉਪਲੀ ਵੱਲੋਂ ਸੂਏ ਦੀ ਪਟੜੀ \'ਤੇ ਇਕ ਨੌਜਵਾਨ ਸਕੂਟਰੀ \'ਤੇ ਆਉਂਦਾ ਦਿਖਾਈ ਦਿੱਤਾ

Read Full Story: http://www.punjabinfoline.com/story/27779