ਸੰਗਰੂਰ,15 ਅਗਸਤ (ਸਪਨਾ ਰਾਣੀ) ਬੀਤੀ ਰਾਤ ਇਥੇ ਕਿਸ਼ਨਪੁਰਾ ਦੇ ਗੁਰਦੁਆਰੇ 'ਚ ਛੁਪ ਕੇ ਬੈਠੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਲੋਕਾਂ ਵਲੋਂ ਕਾਬੂ ਕੀਤੇ ਇਸ ਵਿਅਕਤੀ ਪਾਸੋਂ ਲੋਹੇ ਦੀ ਰਾਡ ਅਤੇ ਸਿਗਰਟਾਂ ਆਦਿ ਬਰਾਮਦ ਹੋਈਆਂ ਹਨ। ਕਾਬੂ ਕੀਤੇ ਵਿਅਕਤੀ ਦੀ ਪਛਾਣ ਹਰਮੇਲ ਸਿੰਘ ਵਾਸੀ ਪਿੰਡ ਬਿੱਲੀ ਚੋਹ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ