Friday, August 11, 2017

ਰੋਡਵੇਜ਼ ਬੱਸਾਂ 'ਚ ਯਾਤਰੀਆਂ ਲਈ ਬੀਮੇ ਦੀ ਕੀਤੀ ਮੰਗ

ਸੰਗਰੂਰ, 10 ਅਗਸਤ (ਸਪਨਾ ਰਾਣੀ) ਲੋਕ ਭਲਾਈ ਸੰਘਰਸ਼ ਯੂਨੀਅਨ ਦੇ ਪ੍ਰਧਾਨ ਜਥੇਦਾਰ ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਸਰਕਾਰ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਪੰਜ ਲੱਖ ਰੁਪਏ ਸਹਾਇਤਾ ਦੇ ਰਹੀ ਹੈ, ਇਸੇ ਤਰ੍ਹਾਂ ਆਮ ਲੋਕ ਜੋ ਆਵਾਰਾ ਪਸ਼ੂਆਂ ਕਾਰਨ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ, ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ | ਭਿੰਡਰ ਨੇ ਕਿਹਾ ਕਿ ਇਸੇ ਤਰ੍ਹਾਂ ਰੇਲਵੇ ਵ

Read Full Story: http://www.punjabinfoline.com/story/27882