Friday, August 11, 2017

ਪਾਵਨ ਗੁਰੂਸਰ ਸਰੋਵਰ ਦੀ ਮੁਰੰਮਤ ਦੀ ਕਾਰ ਸੇਵਾ ਜਾਰੀ, ਸਾਬਕਾ ਵਿਧਾਇਕ ਸਿੱਧੂ ਨੇ ਵੀ ਪਾਇਆ ਸੇਵਾ ਚ ਹਿੱਸਾ

ਤਲਵੰਡੀ ਸਾਬੋ,11 ਅਗਸਤ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁ: ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧ ਹੇਠਲੇ ਗੁ: ਮੰਜੀ ਸਾਹਿਬ (ਪਾ: 9ਵੀਂ ਅਤੇ 10ਵੀਂ) ਵਿੱਚ ਸਥਿੱਤ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ ਪਾਵਨ ਗੁਰੂਸਰ ਸਰੋਵਰ ਵਿੱਚੋਂ ਬੀਤੇ ਦਿਨੀ ਗਾਰ ਕੱਢਣ ਦੀ ਕਾਰ ਸੇਵਾ ਸੰਪੂਰਨ ਹੋਣ ਉਪਰੰਤ ਹੁਣ ਸਰੋਵਰ ਦੀ ਮੁਰੰਮਤ ਤੇ ਨਵ ਨਿਰਮ�

Read Full Story: http://www.punjabinfoline.com/story/27889