Thursday, August 3, 2017

ਮਾਈਨਰ 'ਤੇ ਬਣਿਆ ਪਸ਼ੂ ਘਾਟ ਕਈ ਪਿੰਡਾਂ ਲਈ ਬਣ ਰਿਹਾ ਹੈ ਮੁਸ਼ਕਿਲ

ਤਲਵੰਡੀ ਸਾਬੋ, 3 ਅਗਸਤ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਵਿਖੇ ਮਿਰਜੇਆਣਾ ਮਾਈਨਰ \'ਤੇ ਬਣਿਆ ਪਸ਼ੂ ਘਾਟ ਕਈ ਪਿੰਡਾਂ ਲਈ ਮੁਸ਼ਕਿਲ ਦਾ ਸਬੱਬ ਬਣਿਆ ਹੋਇਆ ਹੈ। ਪਿੰਡ ਦੇ ਲੋਕਾਂ ਨੇ ਹੁਣ ਇੱਕ ਪਸ਼ੂ ਘਾਟ ਨੂੰ ਬੰਦ ਕਰਕੇ ਇਸ ਮਾਈਨਰ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ।\r\nਜਾਣਕਾਰੀ ਅਨੁਸਾਰ ਪਿੰਡ ਗੋਲੇਵਾਲਾ ਤੋਂ ਭਾਖੜਾ ਵਿੱਚਂੋ ਨਿਕਲਦੇ ਮਿਰਜੇਆਣਾ ਮਾਈਨ�

Read Full Story: http://www.punjabinfoline.com/story/27782