ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਸਮਾਜ ਸੇਵੀ ਅਤੇ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਪਾਲ ਗਿੱਲ ਅਤੇ ਜਸਵੀਰ ਸਿੱਧੂ ਬੁਰਜ ਸੇਮਾਂ ਵੱਲੋਂ ਟੋਰਾਂਟੋ ਰਹਿੰਦੇ ਐੱਨ ਆਰ ਆਈ ਵੀਰ ਦਵਿੰਦਰ ਮਾਨ ਵੱਲੋਂ ਖੇਤਰ ਦੇ ਪਿੰਡ ਬੁਰਜ ਸੇਮਾਂ ਦੀ ਬਲੱਡ ਕੈਂਸਰ ਨਾਲ ਪੀੜਿਤ ਇੱਕ ਗ਼ਰੀਬ ਔਰਤ ਦੀ ਛੇ ਹਜਾਰ ਰੁਪਏ ਨਗਦ ਰਾਸ਼ੀ ਦੇ ਕੇ ਮਾਲੀ ਮੱਦਦ ਕੀਤੀ ਹੈ ਅਤੇ ਹੋਰ ਵੀ ਮੱਦਦ ਕਰਨ ਦਾ ਪਰਿਵਾ�