Friday, August 4, 2017

ਟਰੱਕ ਯੂਨੀਅਨਾਂ ਤੋੜਨ ਦੇ ਫੈਸਲੇ ਖਿਲਾਫ ਰੋਸ਼ ਪ੍ਰਦਰਸ਼ਨ, ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਣ ਉਪਰੰਤ ਚੰਡੀਗੜ-ਬਠਿੰਡਾ ਹਾਈਵੇ ਤੇ ਦਿੱਤਾ ਧਰਨਾ

ਭਵਾਨੀਗੜ,4 ਅਗਸਤ{ਗੁਰਵਿੰਦਰ ਰੋਮੀ ਭਵਾਨੀਗੜ}-ਕੈਪਟਨ ਸਰਕਾਰ ਵੱਲੋਂ ਪੰਜਾਬ ਦੀਆਂ ਟਰੱਕ ਯੂਨੀਅਨਾਂ ਤੋੜਨ ਦੇ ਕੀਤੇ ਫੈਸਲੇ ਖਿਲਾਫ ਰੋਸ਼ ਪ੍ਰਦਰਸ਼ਨ ਕਰਦਿਆਂ ਅੱਜ ਟਰੱਕ ਯੂਨੀਅਨ ਭਵਾਨੀਗੜ ਦੇ ਅਪਰੇਟਰਾਂ ਨੇ ਐਸ ਡੀ ਐਮ ਦਫਤਰ ਅੱਗੇ ਸਰਕਾਰ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਣ ਉਪਰੰਤ ਚੰਡੀਗੜ-ਬਠਿੰਡਾ ਹਾਈਵੇ ਉੱਤੇ ਧਰਨਾ ਦਿੱਤਾ।\r\n ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਟਰੱਕ ਅਪਰੇ�

Read Full Story: http://www.punjabinfoline.com/story/27800