Saturday, August 19, 2017

ਕਿਸਾਨ ਮਹਾ-ਰੈਲੀ ਦੀ ਤਿਆਰੀ ਵਿੱਚ ਮੋਟਰ-ਸਾਈਕਲ ਮਾਰਚ ਕੀਤਾ

ਭਵਾਨੀਗੜ 19 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }ਸੱਤ ਕਿਸਾਨ ਜਥੇਬੰਦੀਆਂ ਵੱਲੋਂ 22 ਅਗਸਤ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਕਿਸਾਨ ਮਹਾ-ਰੈਲੀ ਦੀ ਤਿਆਰੀ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਨੇ ਇਲਾਕੇ ਦੇ ਪਿੰਡਾਂ ਵਿੱਚ ਭਰਵਾਂ ਮੋਟਰ-ਸਾਈਕਲ ਮਾਰਚ ਕੀਤਾ।\r\n ਇਹ ਮਾਰਚ ਨੇੜਲੇ ਪਿੰਡ ਕਾਲਝਾੜ ਤੋਂ ਸ਼ੁਰੂ ਹੋਕੇ ਚੰਨੋ, ਭਰਾਜ, ਲੱਖੇਵਾਲ, ਗੱਜੂਮ�

Read Full Story: http://www.punjabinfoline.com/story/27969