Saturday, August 5, 2017

ਡੀ.ਏ.ਵੀ ਪਬਲਿਕ ਸਕੂਲ ਕੱਕੜਵਾਲ ਵਿਖੇ ਪੌਦੇ ਲਗਾਏ ਗਏ

ਧੂਰੀ,05 ਅਗਸਤ (ਮਹੇਸ਼ ਜਿੰਦਲ) ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਹਦਾਇਤਾਂ ਦੇ ਅਨੁਸਾਰ ਸਕੂਲ ਵਿੱਚ ਪੌਦੇ ਲਾਉਣ ਦੀ ਮੁੰਹਿਮ ਦੇ ਤਹਿਤ ਡੀ.ਏ.ਵੀ ਪਬਲਿਕ ਸਕੂਲ ਕੱਕੜਵਾਲ ਵਿਖੇ ਪੌਦੇ ਲਗਾਏ ਗਏ ਇਸ ਮੌਕੇ ਸਕੂਲ ਦੇ ਡਰਾਇਕੇਟਰ ਬੀ.ਕੇ.ਸ਼ਰਮਾ ਅਤੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਵੱਲੋ ਵਿਦਿਆਰਥੀਆ ਨੂੰ ਬੂਟੀਆ ਦੀ ਦੇਖਣ ਭਾਲ ਕਰਨ ਲਈ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰਨ ਲਈ ਪ੍ਰੇਰਿਤ ਕੀਤਾ ਗਿ�

Read Full Story: http://www.punjabinfoline.com/story/27826