Monday, August 7, 2017

ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ

ਭਵਾਨੀਗੜ 07 ਅਗਸਤ{ਗੁਰਵਿੰਦਰ ਰੋਮੀ ਭਵਾਨੀਗੜ} -ਇਥੇ ਜੈਨ ਕਲੋਨੀਆਂ ਦੀਆਂ ਔਰਤਾਂ ਅਤੇ ਕੁੜੀਆਂ ਵੱਲੋਂ ਸਾਉਣ ਦੇ ਮਹੀਨੇ ਦਾ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ¢ ਕਲੋਨੀ ਦੀਆਂ ਬਜ਼ੁਰਗ ਅਤੇ ਸੀਨੀਅਰ ਔਰਤਾਂ ਦੇ ਅਸ਼ੀਰਵਾਦ ਨਾਲ ਸਰਬਜੀਤ ਕੌਰ ਜੱਸਲ ਦੀ ਅਗਵਾਈ ਹੇਠ ਕੁੜੀਆਂ ਨੇ ਤੀਜ ਦੇ ਦਿਨ ਤੋਂ ਸ਼ੁਰੂ ਕਰਕੇ 13 ਦਿਨ ਤੀਆਂ ਦਾ ਤਿਉਹਾਰ ਮਨਾਇਆ i ਇਸ ਦੌਰਾਨ ਹਰ ਰੋਜ਼ ਬੀਬੀਆਂ ਵੱਲੋ�

Read Full Story: http://www.punjabinfoline.com/story/27845