Wednesday, August 9, 2017

ਅਚਾਨਕ ਅੱਗ ਲੱਗਣ ਕਾਰਨ ਘਰ ਦਾ ਸਾਮਾਨ ਸੜਿਆ

ਧੂਰੀ,09 ਅਗਸਤ (ਮਹੇਸ਼ ਜਿੰਦਲ) ਲੰਘੀ ਸ਼ਾਮ ਸ਼ਹਿਰ ਦੇ ਮੁਹੱਲਾ ਜਨਤਾ ਨਗਰ ਅੰਦਰ ਇੱਕ ਘਰ 'ਚ ਅਚਾਨਕ ਅੱਗ ਲੱਗਣ ਦੀ ਵਾਪਰੀ ਘਟਨਾ ਦੌਰਾਨ ਪਰਿਵਾਰ ਦਾ ਭਾਰੀ ਆਰਥਿਕ ਨੁਕਸਾਨ ਹੋ ਜਾਣ ਦੀ ਖਬਰ ਹੈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਹੱਲਾ ਜਨਤਾ ਨਗਰ ਅੰਦਰ ਸਥਿਤ ਪ੍ਰਵੀਨ ਕੁਮਾਰ ਪੰਨਾ ਨਾਮੀ ਵਿਅਕਤੀ ਦੇ ਘਰ ਦੇ ਇੱਕ ਕਮਰੇ ਅੰਦਰ ਸ਼ਾਮ 7 ਵਜੇ ਅਚਾਨਕ ਅੱਗ ਲੱਗੀ ਅਤੇ ਘਰ 'ਚ ਮੌਜੂਦ ਪਰਿਵ�

Read Full Story: http://www.punjabinfoline.com/story/27873