Wednesday, August 2, 2017

ਨਗਰ ਕੌਂਸਲ ਦੀ ਮੀਟਿੰਗ ਵਿੱਚ ਜ਼ੋਰਦਾਰ ਹੰਗਾਮਾ

ਸੰਗਰੂਰ,01 ਅਗਸਤ (ਸਪਨਾ ਰਾਣੀ) ਅਕਾਲੀ-ਭਾਜਪਾ ਗੱਠਜੋੜ ਦੇ ਕਬਜ਼ੇ ਵਾਲੀ ਨਗਰ ਕੌਂਸਲ ਦੀ ਮੀਟਿੰਗ 'ਚ ਵੱਖ-ਵੱਖ ਮੁੱਦਿਆਂ 'ਤੇ ਜ਼ੋਰਦਾਰ ਹੰਗਾਮਾ ਹੋਇਆ। ਜਿਥੇ ਕਈ ਮੁੱਦਿਆਂ 'ਤੇ ਅਕਾਲੀ ਤੇ ਕਾਂਗਰਸੀ ਕੌਂਸਲਰ ਆਪਸ 'ਚ ਬਹਿਸਦੇ ਰਹੇ ਉਥੇ ਈਓ ਤੇ ਅਕਾਲੀ ਕੌਂਸਲਰਾਂ ਵਿਚਕਾਰ ਵੀ ਤਕਰਾਰ ਹੋਇਆ। ਇਥੇ ਦਫ਼ਤਰ 'ਚ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਬਾਅਦ ਦੁਪਹਿਰ ਨਗਰ ਕੌਂਸ�

Read Full Story: http://www.punjabinfoline.com/story/27758