Friday, August 18, 2017

ਪੰਜਾਬ ਵਿੱਚ ਕਾਂਗਰਸ਼ ਸਰਕਾਰ ਆਉਣ ਤੇ ਗੈਸ ਸਿਲਡੰਰ ਦੀ ਕਾਲਾ ਬਜਾਰੀ ਸੁਰੂ,ਲੋਕ ਹੋਏ ਪਰੇਸ਼ਾਨ

ਧੂਰੀ,18 ਅਗਸਤ (ਮਹੇਸ਼ ਜਿੰਦਲ) ਪੰਜਾਬ ਵਿੱਚ ਜਦੋ ਦੀ ਪੰਜਾਬ ਸਰਕਾਰ ਆਈ ਹੈ। ਆਮ ਜਨਤਾ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦਾ ਬੁਰਾ ਹਾਲ ਹੋ ਗਿਆ ਹੈ। ਜਿਸ ਵਿੱਚ ਗੈਸ ਸਿਲਡੰਰ,ਬਿਜਲੀ,ਪਾਣੀ,ਬੁਢਾਪਾ ਪੈਨਸ਼ਨ,ਸੁਵਿਧਾ ਸੈਟਰ ਵਿੱਚ ਅਤੇ ਹੋਰ ਕਈ ਸਾਰੀਆ ਸਹੂਲਤਾਂ ਜੋ ਆਮ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੌਰਾਨ ਮਿਲਦੀਆਂ ਸਨ। ਅੱਜ ਉਹ ਸਾਰੀਆ ਸਹੂਲਤਾਂ ਤੋ ਲੋਕ ਵਾਝੇ ਹੋ ਚੁੱਕੇ ਹਨ। �

Read Full Story: http://www.punjabinfoline.com/story/27959