Friday, August 4, 2017

ਨਸ਼ਾ ਵਿਰੋਧੀ ਮੰਚ ਵੱਲੋਂ ਪੌਦੇ ਲਾਉਣ ਦੇ ਨਾਲ-ਨਾਲ ਬੇਦਾਗ਼ ਅਤੇ ਇਮਾਨਦਾਰ ਸਖਸ਼ੀਅਤ ਦਾ ਕੀਤਾ ਸਨਮਾਨ

ਤਲਵੰਡੀ ਸਾਬੋ, 4 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਜਿੱਥੇ ਨਸ਼ਿਆਂ ਨੂੰ ਰੋਕਣ ਲਈ ਮੁਹਿੰੰਮ ਵਿੱਢੀ ਹੋਈ ਹੈ ਉੱਥੇ ਸਮਾਜ ਅੰਦਰ ਬੇਦਾਗ਼, ਇਮਾਨਦਾਰ ਅਤੇ ਸਮਾਜ ਸੇਵੀ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਦਾ ਵੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਉਕਤ ਮੰਚ ਵੱਲੋਂ ਗੇਂਦਾ ਸਿੰਘ ਨੂੰ ਉਹਨਾਂ ਦੇ ਇਮਾਨਦਾਰੀ ਨਾਲ ਵਿਭਾਗ ਵਿੱਚ ਸੇਵਾ

Read Full Story: http://www.punjabinfoline.com/story/27791