Tuesday, August 22, 2017

ਡੇਰਾ ਸਿਰਸਾ ਸਾਧਵੀ ਮਾਮਲੇ ਨੂੰ ਡੇਰਾ ਸਿੱਖ ਵਿਵਾਦ ਵਜੋਂ ਪੇਸ਼ ਨਾ ਕਰੇ ਸਰਕਾਰ-ਜਥੇ: ਦਾਦੂਵਾਲ

ਤਲਵੰਡੀ ਸਾਬੋ, 22 ਅਗਸਤ (ਗੁਰਜੰਟ ਸਿੰਘ ਨਥੇਹਾ)- ਸੀ. ਬੀ. ਆਈ ਦੀ ਵਿਸ਼ੇਸ ਅਦਾਲਤ ਵੱਲੋਂ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਸੁਣਾਇਆ ਜਾ ਰਿਹਾ ਫੈਸਲਾ ਡੇਰਾ ਸਿਰਸਾ ਮੁਖੀ ਵੱਲੋਂ ਸਾਧਵੀਆਂ ਦੇ ਯੌਨ ਸ਼ੋਸਣ ਨਾਲ ਸਬੰਧਿਤ ਹੈ ਤੇ ਇਸਦਾ ਸਿੱਖਾਂ ਨਾਲ ਕੋਈ ਵੀ ਸਬੰਧ ਨਹੀਂ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਨੂੰ ਜਾਰੀ ਪੱਤਰਾਂ ਵਿ�

Read Full Story: http://www.punjabinfoline.com/story/28004