Sunday, August 6, 2017

ਦੋ ਬੱਚਿਆਂ ਦਾ ਬਾਪ ਕੁੜੀ ਲੈ ਕੇ ਫਰਾਰ

ਧੂਰੀ,05 ਅਗਸਤ (ਮਹੇਸ਼ ਜਿੰਦਲ) ਧਰਮਪੁਰਾ ਮੁਹੱਲ ਦਾ ਰਹਿਣ ਵਾਲਾ ਰਿੰਕੂ ਨਾਂ ਦਾ ਵਿਅਕਤੀ ਜੋ ਦੋ ਬੱਚਿਆਂ ਦਾ ਪਿਓ ਵੀ ਹੈ ਇਕ ਨੌਜਵਾਨ ਕੁੜੀ ਨੂੰ ਲੈ ਕੇ ਫਰਾਰ ਹੋ ਗਿਆ। ਰਿੰਕੂ ਮਾਲੇਰਕੋਟਲਾ ਰੋਡ ਨੇੜੇ ਗਊਸ਼ਾਲਾ ਸਾਹਮਣੇ ਜਨਰਲ ਸਟੋਰ ਦੀ ਦੁਕਾਨ ਕਰਦਾ ਸੀ ਜਿਸ ਕੋਲ ਉਸੇ ਮੁਹੱਲੇ ਦੀ ਇਕ ਨੌਜਵਾਨ ਲੜਕੀ ਪਿਛਲੇ ਕਈ ਸਾਲਾਂ ਤੋਂ ਬਕਾਇਦਾ ਹੈਲਪਰ ਅਤੇ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਜਿਸ ਨੂੰ �

Read Full Story: http://www.punjabinfoline.com/story/27828