Saturday, August 5, 2017

ਹੁਣ ਸੰਗਰੂਰ ਦੇ ਪਿੰਡ ਨੰਗਲਾ ਵਿਖੇ ਵਾਪਰੀ ਵਾਲ ਕੱਟਣ ਦੀ ਘਟਨਾ

ਸੰਗਰੂਰ,05 ਅਗਸਤ (ਸਪਨਾ ਰਾਣੀ) ਪਿੰਡ ਨੰਗਲਾ ਦੀ ਇਕ ਔਰਤ ਜੋ ਕਿ ਪਿੰਡ ਧੰਨਪੁਰਾ ਵਿਖੇ ਵਿਆਹੀ ਹੋਈ ਹੈ, ਦੇ ਵਾਲ ਕੱਟਣ ਦੀ ਘਟਨਾ ਸਾਹਮਣੇ ਆਈ ਹੈ। ਜਦੋਂ ਪੱਤਰਕਾਰਾਂ ਨੇ ਮੌਕੇ \'ਤੇ ਜਾ ਕੇ ਦੇਖਿਆ ਤਾਂ ਔਰਤ ਕੁਝ ਘਬਰਾਈ ਹੋਈ ਸੀ। ਪੁੱਛਣ \'ਤੇ ਉਸ ਨੇ ਆਪਣਾ ਨਾਂ ਸੱਤਿਆ ਕੌਰ ਪਤਨੀ ਬੱਲਾ ਸਿੰਘ ਦੱਸਿਆ। ਜਦੋਂ ਉਸ ਤੋਂ ਵਾਲ ਕੱਟਣ ਦੀ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਘਰ �

Read Full Story: http://www.punjabinfoline.com/story/27807