Tuesday, August 22, 2017

ਡੇਰਾ ਸਿਰਸਾ ਵਿਰੋਧੀ ਸੰਘਰਸ਼ ਦੇ ਹੈੱਡਕੁਆਟਰ ਰਹਿ ਚੁੱਕੇ ਤਲਵੰਡੀ ਸਾਬੋ ਵਿੱਚ ਵੀ ਵੱਡੀ ਗਿਣਤੀ ਵਿੱਚ ਫੋਰਸ ਤੈਨਾਤ

ਤਲਵੰਡੀ ਸਾਬੋ, 22 ਅਗਸਤ (ਗੁਰਜੰਟ ਸਿੰਘ ਨਥੇਹਾ)- ਡੇਰਾ ਸਿੱਖ ਵਿਵਾਦ ਮੌਕੇ ਡੇਰਾ ਵਿਰੋਧੀ ਸੰਘਰਸ਼ ਦੇ ਹੈੱਡਕੁਆਟਰ ਵਜੋਂ ਜਾਣੇ ਜਾਂਦੇ ਰਹੇ ਸਿੱਖਾਂ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਵਾਲੇ ਨਗਰ ਤਲਵੰਡੀ ਸਾਬੋ ਵਿੱਚ ਵੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ 25 ਅਗਸਤ ਨੂੰ ਪੰਚਕੂਲਾ ਦੀ ਸੀ. ਬੀ. ਆਈ ਵਿਸ਼ੇਸ ਅਦਾਲਤ ਵਿੱਚ ਪੇਸ਼ੀ ਨੂੰ ਦੇਖਦਿਆਂ ਸਖਤ ਸੁਰੱਖਿਆ ਪ੍ਰਬੰਧ �

Read Full Story: http://www.punjabinfoline.com/story/28000