Wednesday, August 2, 2017

ਕਸ਼ਮੀਰ ਸਿੰਘ ਗੁਰੂਸਰ ਭਾਰਤ ਤਿੱਬਤ ਸਹਿਯੋਗ ਮੰਚ ਦੇ ਜ਼ਿਲਾ ਪ੍ਰਧਾਨ ਨਿਯੁਕਤ, ਚੀਨੀ ਸਮਾਨ ਦਾ ਬਾਈਕਾਟ ਕਰਨ ਲਈ ਛੇੜੀ ਜਾਵੇਗੀ ਮੁਹਿੰਮ

ਤਲਵੰਡੀ ਸਾਬੋ, 2 ਅਗਸਤ (ਗੁਰਜੰਟ ਸਿੰਘ ਨਥੇਹਾ)- ਭਾਰਤ ਤਿੱਬਤ ਸਹਿਯੋਗ ਮੰਚ ਦੀ ਇੱਕ ਅਹਿਮ ਮੀਟਿੰਗ ਵਿਜੈ ਕੁਮਾਰ ਸ਼ਰਮਾ ਉੱਤਰ ਖੇਤਰੀ ਸੰਯੋਜਕ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਕਸ਼ਮੀਰ ਸਿੰਘ ਗੁਰੂਸਰ ਨੂੰ ਜ਼ਿਲ੍ਹਾ ਬਠਿੰਡਾ ਦੇ ਭਾਰਤ ਤਿਬੱਤ ਸਹਿਯੋਗ ਮੰਚ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ।\r\nਮੀਟਿੰਗ ਵਿੱਚ ਚੀਨੀ ਸਮਾਨ ਦਾ ਬਾਈਕਾਟ ਕਰਨ ਅਤੇ ਚੀਨੀ ਸਮਾਨ ਦੀ ਵਰਤੋਂ ਤੁਰੰਤ ਬ�

Read Full Story: http://www.punjabinfoline.com/story/27768