Tuesday, August 22, 2017

ਦੇਹ ਵਪਾਰ ਦੇ ਅੱਡੇ ਦਾ ਪਰਦਾ ਫਾਸ਼

ਭਵਾਨੀਗੜ, 22 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }ਇੱਥੇ ਨਵੇਂ ਬੱਸ ਸਟੈਂਡ ਨੇੜਲੀ ਕਲੋਨੀ ਵਿੱਚ ਚੱਲ ਰਹੇ ਜਿਸਮਫਰੋਸ਼ੀ ਦੇ ਅੱਡੇ 'ਤੇ ਛਾਪਾਮਾਰੀ ਕਰਕੇ ਪੁਲੀਸ ਨੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਇਤਲਾਹ ਮਿਲਣ 'ਤੇ ਪ੍ਰੀਤ ਕਲੋਨੀ ਵਿੱਚ ਜਿਸਮਫਰੋਸ਼ੀ ਦਾ ਅੱਡਾ ਚਲਾ ਰਹੀ ਬਲਜ

Read Full Story: http://www.punjabinfoline.com/story/27999