Sunday, August 20, 2017

ਬਾਲ ਗੀਤ ਰੁੱਖ

ਕਦੇ ਕੱਟੀਏ ਨਾ ਭੁੱਲ ਕੇ ਵੀ ਰੁੱਖ ਬੱਚਿਓ,\r\nਇਨ੍ਹਾਂ ਦੇ ਅਨੇਕਾਂ ਸਾਨੂੰ ਸੁੱਖ ਬੱਚਿਓ |\r\nਬਖਸ਼ਦੇ ਨੇ ਸਾਨੂੰ ਸਦਾ ਠੰਢੀਆਂ ਛਾਵਾਂ ਨੇ,\r\nਝੱਲਦੇ ਝੱਖੜ ਤੇਜ਼ ਹਨੇਰੀਆਂ ਹਵਾਵਾਂ ਨੇ |\r\nਇਹ ਆਪ ਨੇ ਹੰਢਾਉਂਦੇ ਸਰਦੀ ਧੁੱਪ ਬੱਚਿਓ,\r\nਕਦੇ ਕੱਟੀਏ ਨਾ.......... |\r\nਵਾਤਾਵਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਨੇ,\r\nਪ੍ਰਦੂਸ਼ਣ ਤੋਂ ਸਦਾ ਸਾਨੂੰ ਨਿਜ਼ਾਤ ਦਿਵਾਉਂਦੇ ਨੇ |\r\nਮਾਂ ਧਰਤੀ ਦੇ ਕਹਾਉਂਦੇ ਇਹ ਪੁ

Read Full Story: http://www.punjabinfoline.com/story/27974