Monday, August 7, 2017

ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭੁੱਲਰਹੇੜੀ ਵਿਖੇ ਕੈਰੀਅਰ ਵਰਕਸ਼ਾਪ ਲਗਾਈ ਗਈ

ਧੂਰੀ,07 ਅਗਸਤ (ਮਹੇਸ਼ ਜਿੰਦਲ) ਅੱਜ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭੁੱਲਰਹੇੜੀ ਵਿਖੇ ਕੈਰੀਅਰ ਵਰਕਸ਼ਾਪ ਲਗਾਈ ਗਈ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਈ-ਮੇਲ,ਜੀ-ਮੇਲ ਅਤੇ ਸ਼ੋਸਲ ਨੈਟਵਰਕਿੰਗ ਬਾਰੇ ਜਾਣਕਾਰੀ ਦੇਣਾ ਸੀ ਤਾਂ ਜੋ ਉਹ ਸ਼ਮੇ ਦੇ ਹਾਣੀ ਬਣ ਸਕਣ। ਵਿਦਿਆਰਥੀਆਂ ਨੂੰ ਹਰਦੇਵ ਸਿੰਘ (ਕੈਰੀਅਰ ਅਧਿਆਪਕ) ਅਤੇ ਜਰਨੈਲ ਸਿੰਘ (ਸ.ਸ ਮਾਸਟਰ) ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਪ੍ਰਿੰਸੀ�

Read Full Story: http://www.punjabinfoline.com/story/27838