Tuesday, August 15, 2017

ਆਇਕਰ ਵਿਭਾਗ ਵਲੋ ਲਹਿਰਾਇਆ ਗਿਆ ਕੌਮੀ ਝੰਡਾ

ਰਾਜਪੁਰਾ :15 ਅਗਸਤ (ਰਾਜ਼ੇਸ਼ ਡਾਹਰਾ )ਅੱਜ ਰਾਜਪੁਰਾ ਦੇ ਆਇਕਰ ਵਿਭਾਗ ਦੇ ਆਈ ਟੀ ਓ ਵਰਜਿੰਦਰ ਕੁਮਾਰ ਵਲੋਂ ਆਪਣੀ ਟੀਮ ਨਾਲ ਰਾਜਪੁਰਾ ਦੇ ਦਫਤਰ ਵਿਚ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਦਫਤਰ ਵਿਚ ਛੋਟੇ ਛੋਟੇ ਬੱਚਿਆਂ ਵਲੋਂ ਦੇਸ਼ ਭਕਤੀ ਦੇ ਗੀਤ ਅਤੇ ਨਾਟਕ ਦੇ ਰੂਪ ਵਿਚ ਲੋਕਾਂ ਨੂੰ ਚੋਰੀ ਨਾ ਕਰਕੇ ਕਮ ਕਰਣ ਦੀ ਸਿਖਿਆ ਦਿਤੀ ਗਈ ।ਇਥੇ ਛੋਟੇ ਬੱਚਿਆਂ ਨੇ ਕਈ ਤਰਾਂ ਦੇ ਦੇਸ਼ ਭਕਤੀ ਦੇ ਗੀਤ ਗਾ ਕੇ ਪ੍�

Read Full Story: http://www.punjabinfoline.com/story/27930