Monday, August 7, 2017

ਟਰੱਕ ਯੂਨੀਅਨਾਂ ਤੋੜਨ ਅਤੇ ਕਰਜ਼ੇ ਦੇ ਸਦਮੇ ਕਾਰਣ ਮੌਤ ਦੇ ਮੂੰਹ ਪਏ ਬਲਿਆਲ ਦੇ ਅਪਰੇਟਰ ਸ਼ੇਰ ਸਿੰਘ

ਭਵਾਨੀਗੜ 6 ਅਗਸਤ{ਗੁਰਵਿੰਦਰ ਰੋਮੀ ਭਵਾਨੀਗੜ} -ਟਰੱਕ ਯੂਨੀਅਨਾਂ ਤੋੜਨ ਅਤੇ ਕਰਜ਼ੇ ਦੇ ਸਦਮੇ ਕਾਰਣ ਮੌਤ ਦੇ ਮੂੰਹ ਪਏ ਨੇੜਲੇ ਪਿੰਡ ਬਲਿਆਲ ਦੇ ਅਪਰੇਟਰ ਸ਼ੇਰ ਸਿੰਘ ਦੀ ਪੋਸਟਮਾਰਟਮ ਤੋਂ ਬਾਅਦ ਅੱਜ ਇੱਥੇ ਮਿ੍ਰਤਕ ਦੇਹ ਨੂੰ ਚੰਡੀਗੜ-ਬਠਿੰਡਾ ਹਾਈਵੇਅ ਉੱਤੇ ਰੱਖਕੇ ਟਰੱਕ ਅਪਰੇਟਰਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।\r\n ਇਸ ਮੌਕੇ ਰੋਸ਼ ਧਰਨੇ ਨੂੰ ਸੰਬੋਧਨ ਕਰਦਿਆਂ ਪੰ

Read Full Story: http://www.punjabinfoline.com/story/27843