Monday, August 14, 2017

ਜਨਮ ਅਸ਼ਟਮੀ ਸਮਾਰੋਹ ਕਰਵਾਇਆ

ਧੂਰੀ, 13 ਅਗਸਤ (ਮਹੇਸ਼ ਜਿੰਦਲ) ਐਲਪਾਈਨ ਪਬਲਿਕ ਸਕੂਲ ਕੱਕੜਵਾਲ ਧੂਰੀ ਵਿਖੇ ਜਨਮ ਅਸ਼ਟਮੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਅੱਛਰ ਕੁਮਾਰ ਜਿੰਦਲ ਨੇ ਕਿਹਾ ਕਿ ਸ੍ਰੀ ਕਿ੍ਸ਼ਨ ਭਾਰਤੀ ਸੰਸਕਿ੍ਤੀ ਦੇ ਮਹਾਨ ਸਤੰਭ ਹਨ, ਜਿਨ੍ਹਾਂ ਨੇ ਗੀਤਾ ਰਾਹੀਂ ਸੰਸਾਰ ਨੂੰ ਗਿਆਨ ਦਾ ਉਪਦੇਸ਼ ਦੇ ਕੇ ਮਨੁੱਖਤਾ ਦੀ ਅਗਵਾਈ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਸ੍ਰੀ ਕਿ੍ਸ਼ਨ ਦੀਆਂ

Read Full Story: http://www.punjabinfoline.com/story/27919