Friday, August 4, 2017

ਪੰਜਾਬ ਸਰਕਾਰ ਵੱਲੋਂ ਪੇਂਡੂ ਜਲ ਸਪਲਾਈ ਖੇਤਰ ਦੀ ਨੁਹਾਰ ਬਦਲਣ ਦਾ ਫੈਸਲਾ

ਸੰਗਰੂਰ,04 ਅਗਸਤ (ਸਪਨਾ ਰਾਣੀ) ਸੂਬੇ ਦੇ ਪਿੰਡਾਂ \'ਚ ਵੱਡੇ ਪੱਧਰ ਤੇ ਸਾਫ ਅਤੇ ਸੁਰੱਖਿਅਤ ਜਲ ਸਪਲਾਈ, ਖੁੱਲੇ \'ਚ ਸ਼ੋਚ ਮੁਕਤ ਮਿਸ਼ਨ ਤਹਿਤ ਸਵੱਛ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰੇਕ ਪਿੰਡ ਪੱਧਰ \'ਤੇ ਹਰ ਘਰ ਤੱਕ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਧੂਰੀ ਸ੍ਰੀ ਦਲਵੀਰ ਸਿੰਘ ਗੋਲਡੀ ਨੇ ਦ�

Read Full Story: http://www.punjabinfoline.com/story/27797