Monday, August 7, 2017

ਇਮਾਨਦਾਰੀ ਦਿਖਾਉਂਦਿਆਂ ਅਸ਼ੋਕ ਕੁਮਾਰ ਸੋਕੀ ਨੇ ਕੀਮਤੀ ਸਮਾਨ ਸਮੇਤ ਡਿਗਿਆ ਪਰਸ ਵਾਪਸ ਕੀਤਾ

ਭਵਾਨੀਗੜ 07 ਅਗਸਤ{ਗੁਰਵਿੰਦਰ ਰੋਮੀ ਭਵਾਨੀਗੜ} -ਸਥਾਨਕ ਗਾਂਧੀ ਨਗਰ ਦੇ ਵਸਨੀਕ ਅਸ਼ੋਕ ਕੁਮਾਰ ਸੋਕੀ ਨੇ ਇਮਾਨਦਾਰੀ ਦਿਖਾਉਂਦਿਆਂ ਕਿਸੇ ਹੋਰ ਵਿਅਕਤੀ ਦੇ ਕੀਮਤੀ ਸਮਾਨ ਸਮੇਤ ਡਿਗਿਆ ਪਰਸ ਵਾਪਸ ਕੀਤਾ। ਉਸਨੇ ਦੱਸਿਆ ਕਿ ਉਹ 06 ਅਗਸਤ ਨੂੰ ਆਪਣੇ ਸਹੁਰੇ ਪਿੰਡ ਮੰਗਵਾਲ ਮਿਲਣ ਲਈ ਗਿਆ ਸੀ। ਉਥੇ ਜਦੋਂ ਉਹ ਆਪਣੇ ਰਿਸਤੇਦਾਰ ਰਾਜਾ ਸਿੰਘ ਨਾਲ ਸੜਕ ਤੇ ਤੁਰਿਆ ਜਾ ਰਿਹਾ ਸੀ ਤਾਂ ਉਨਾਂ ਨੂੰ ਸੜਕ ਕ�

Read Full Story: http://www.punjabinfoline.com/story/27846