Wednesday, August 16, 2017

ਕਰਜੇ ਤੋਂ ਤੰਗ ਆ ਕੇ ਕਿਸਾਨ ਤੇ ਆਰਥਿਕ ਤੰਗੀ ਦੇ ਚਲਦਿਆਂ ਕਿਸਾਨ ਮਜਦੂਰ ਸਮੇਤ ਦੋ ਵਿਅਕਤੀਆਂ ਨੇ ਕੀਟਨਾਸ਼ਕ ਦਵਾਈ ਪੀ ਕੇ ਕੀਤੀ ਆਤਮਹੱਤਿਆ

ਤਲਵੰਡੀ ਸਾਬੋ, 16 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਖੁਦਕਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਦੇ ਚਲਦਿਆਂ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਵਿੱਚ ਆਰਥਿਕ ਤੰਗੀ ਕਾਰਨ ਮਾਨਸਿਕ ਪ੍ਰੇਸ਼ਾਨ ਕਿਸਾਨ ਮਜਦੂਰ ਜਗਤਾਰ ਸਿੰਘ (40) ਪੁੱਤਰ ਹਰਨੇਕ ਸਿੰਘ ਤੇ ਮਿਰਜੇਆਣਾ ਵਿੱਚ ਕਿਸਾਨ ਚੰਦ ਸਿੰਘ (65) ਨੇ ਕਰਜੇ ਦੇ ਮੱਕੜ ਜਾਲ ਤੋਂ ਤੰਗ ਆ ਕੇ ਕੋਈ ਕੀਟਨਾਸ਼ਕ ਦਵਾਈ ਪੀ ਕੇ ਆਤਮ ਹੱ�

Read Full Story: http://www.punjabinfoline.com/story/27937