Sunday, August 13, 2017

ਖੇਤ 'ਚ ਡਿੱਗੀ ਸ਼ੈਲਰ ਦੀ ਤਾਰ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਸੰਗਰੂਰ,13 ਅਗਸਤ (ਸਪਨਾ ਰਾਣੀ) ਇਕ ਖੇਤ \'ਚ ਨਾਲ ਲੱਗਦੇ ਸ਼ੈਲਰ ਦੀ ਬਿਜਲੀ ਦੀ ਤਾਰ ਡਿੱਗਣ ਕਾਰਨ ਕਰੰਟ ਲੱਗਣ ਕਰ ਕੇ ਇਕ ਨੌਜਵਾਨ ਦੀ ਮੌਤ ਹੋ ਗਈ । ਥਾਣਾ ਦਿੜ੍ਹਬਾ ਦੇ ਹੌਲਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗੁੱਜਰਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸਦੀ ਮਾਸੀ ਦੇ ਲੜਕੇ ਗੁਰਮੇਲ ਸਿੰਘ ਦਾ ਲੜਕਾ ਮਨਦੀਪ ਸਿੰਘ ਵਾਸੀ ਗੁੱਜਰਾਂ ਆਪਣੀ ਜੀਰੀ

Read Full Story: http://www.punjabinfoline.com/story/27910