Wednesday, August 2, 2017

ਪੰਜਾਬ ਪੁਲਸ 'ਚ ਭਰਤੀ ਦੇ ਨਾਂ 'ਤੇ ਨੌਜਵਾਨ ਨਾਲ ਹੋਈ ਵਾਰਦਾਤ, ਕਿਸੇ ਵੀ ਝਾਂਸੇ 'ਚ ਆਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸੰਗਰੂਰ,02 ਅਗਸਤ (ਸਪਨਾ ਰਾਣੀ) ਪੰਜਾਬ ਨੌਜਵਾਨਾਂ ਦੀਆਂ ਅੱਖਾਂ ਵਿਚ ਜਾਂ ਤਾਂ ਵਿਦੇਸ਼ ਜਾਣ ਦਾ ਸੁਪਨਾ ਪਲਦਾ ਹੈ ਜਾਂ ਫਿਰ ਉਹ ਪੰਜਾਬ ਪੁਲਸ ਵਿਚ ਭਰਤੀ ਹੋ ਕੇ ਪੰਜਾਬ ਦੀ ਸੇਵਾ ਅਤੇ ਆਪਣੇ ਭਵਿੱਖ ਨੂੰ ਸੁਖਾਲਾ ਕਰਨ ਦਾ ਸੁਪਨਾ ਦੇਖਦੇ ਹਨ। ਦੋਵੇਂ ਹਾਲਾਤ ਵਿਚ ਕਈ ਵਾਰ ਉਹ ਧੱਕੇ ਚੜ੍ਹ ਜਾਂਦੇ ਹਨ, ਅਜਿਹੇ ਲੁਟੇਰਿਆਂ ਦੇ, ਜੋ ਉਨ੍ਹਾਂ ਤੋਂ ਪੈਸਾ ਤਾਂ ਖਾ ਹੀ ਲੈਂਦੇ ਹਨ ਪਰ ਉਨ੍ਹਾਂ ਦੀ ਜ਼ਿੰਦਗੀ

Read Full Story: http://www.punjabinfoline.com/story/27773