Thursday, August 24, 2017

ਡੇਰਾ ਮੁਖੀ ਦੇ ਫੈਸਲੇ ਦੀ ਤਾਰੀਖ ਨੇੜੇ ਆਂਉਦਿਆਂ ਹੀ ਸੁਰੱਖਿਆ ਹੋਰ ਸਖਤ, ਸੜਕਾਂ ਹੋਈਆਂ ਸੁੰਨੀਆਂ, ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਫੈਸਲੇ ਨਾਲ ਲੋਕਾਂ ਵਿੱਚ ਕਰਫਿਊ ਵਰਗਾ ਸਹਿਮ

ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਥਿਤ ਸਾਧਵੀ ਯੌਨ ਸ਼ੋਸਣ ਮਾਮਲੇ ਵਿੱਚ 25 ਅਗਸਤ ਨੂੰ ਸੀ. ਬੀ. ਆਈ ਦੀ ਪੰਚਕੂਲਾ ਵਿਚਲੀ ਵਿਸ਼ੇਸ ਅਦਾਲਤ ਵਿੱਚ ਫੈਸਲਾ ਆਉਣ ਦਾ ਸਮਾਂ ਜਿਉਂ ਜਿਉਂ ਨੇੜੇ ਆਂਉਦਾ ਜਾ ਰਿਹਾ ਹੈ ਤਿਉਂ ਤਿਉਂ ਸੁਰੱਖਿਆ ਦੇ ਪ੍ਰਬੰਧ ਹੋਰ ਮਜਬੂਤ ਹੁੰਦੇ ਜਾ ਰਹੇ ਹਨ। ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਅੱਜ ਜਿੱਥੇ ਸਖਤ �

Read Full Story: http://www.punjabinfoline.com/story/28028