Saturday, August 12, 2017

ਸ਼ਰਾਬੀ ਪਤੀ ਤੋਂ ਤੰਗ ਆ ਕੇ ਦੋ ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ, ਮਾਮਲਾ ਦਰਜ਼

ਤਲਵੰਡੀ ਸਾਬੋ, 12 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼ਰਾਬੀ ਅਤੇ ਨਸ਼ੇੜੀ ਪਤੀ ਵੱਲੋਂ ਰੋਜ਼ਾਨਾ ਦੀ ਕੁੱਟਮਾਰ ਅਤੇ ਘਰੇਲੂ ਕਲੇਸ਼ ਦੀ ਸਤਾਈ ਦੋ ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਉਪਰੰਤ ਪੁਲਿਸ ਵੱਲੋਂ ਕਥਿਤ ਦੋਸ਼ੀ ਪਤੀ ਖਿਲ਼ਾਫ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।\r\nਪੁਲਿਸ ਕੋਲ ਮ੍ਰਿਤਕ ਔਰਤ ਬੇਅੰਤ ਕ

Read Full Story: http://www.punjabinfoline.com/story/27902