Tuesday, August 8, 2017

ਰੱਖੜੀ ਮੌਕੇ ਮਠਿਆਈ ਖਾਣ ਨਾਲ ਦਰਜਨ ਦੇ ਕਰੀਬ ਲੋਕ ਬਿਮਾਰ

ਸੰਗਰੂਰ,08 ਜੁਲਾਈ (ਸਪਨਾ ਰਾਣੀ) ਰੱਖੜੀ ਦੇ ਤਿਉਹਾਰ ਲਈ ਖ਼ਰੀਦੀ ਮਠਿਆਈ ਖਾਣ ਨਾਲ ਇੱਕ ਦਰਜਨ ਦੇ ਕਰੀਬ ਵਿਅਕਤੀ ਬਿਮਾਰ ਹੋ ਗਏ ਹਨ ਜਿਨ੍ਹਾਂ ਨੂੰ ਇੱਥੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਿਮਾਰਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਸਬੰਧਤ ਦੁਕਾਨ ਤੋਂ ਮਿਠਾਈ ਦੇ ਸੈਂਪਲ ਭਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੱਖ

Read Full Story: http://www.punjabinfoline.com/story/27849