Tuesday, August 22, 2017

ਹੁਣ ਮਰੀਜ਼ਾਂ ਨੂੰ ਦਵਾਈਆਂ ਉੱਤੇ ਨਹੀਂ ਮਿਲੇਗਾ ਡਿਸਕਾਊਟ

ਸੰਗਰੂਰ, 21 ਅਗਸਤ (ਸਪਨਾ ਰਾਣੀ) ਦਵਾਈਆਂ ਉੱਤੇ 5 ਤੋਂ 28 ਪ੍ਰਤੀਸ਼ਤ ਜੀ.ਐਸ.ਟੀ. ਲੱਗ ਜਾਣ ਤੋਂ ਪਿੱਛੋਂ ਦਵਾਈਆਂ ਵਿਕੇਰਤਾਵਾਂ ਦਾ ਮੁਨਾਫ਼ਾ ਕਾਫ਼ੀ ਘੱਟ ਗਿਆ ਹੈ | ਪੈਦਾ ਹੋਈ ਇਸ ਸਥਿਤੀ ਦੇ ਹੱਲ ਲਈ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੀ ਕਾਰਜਕਾਰਨੀ ਨੇ ਇੱਕ ਹੰਗਾਮੀ ਬੈਠਕ ਕਰ ਕੇ ਫ਼ੈਸਲਾ ਕੀਤਾ ਹੈ ਕਿ ਹੁਣ ਕੈਮਿਸਟ ਮਰੀਜ਼ਾਂ ਨੂੰ ਦਵਾਈਆਂ ਉੱਤੇ ਡਿਸਕਾਊਟ ਨਹੀਂ ਦੇ ਸਕਣਗੇ | ਕੈਮਿਸਟ ਐਸੋਸੀ�

Read Full Story: http://www.punjabinfoline.com/story/27994