Friday, August 4, 2017

ਪਿੰਡ ਕਾਲਝਾੜ ਟੋਲ ਪਲਾਜ਼ੇ ਦੇ ਮੀਹ ਦੇ ਪਾਣੀ ਨਾਲ ਕਿਸਾਨ ਦੀ ਫਸਲ ਦੇ ਹੋ ਰਹੇ ਨੁਕਸਾਨ ਖਿਲਾਫ ਨਾਅਰੇਬਾਜ਼ੀ

ਭਵਾਨੀਗੜ 03 ਅਗਸਤ{ਗੁਰਵਿੰਦਰ ਰੋਮੀ ਭਵਾਨੀਗੜ} -ਚੰਡੀਗੜ ਬਠਿੰਡਾ ਨੈਸ਼ਨਲ ਹਾਈਵੇ ਤੇ ਪਿੰਡ ਕਾਲਝਾੜ ਨੇੜੇ ਲੱਗੇ ਟੋਲ ਪਲਾਜ਼ੇ ਦੇ ਪਾਣੀ ਨਾਲ ਕਿਸਾਨ ਦੀ ਫਸਲ ਦੇ ਹੋ ਰਹੇ ਨੁਕਸਾਨ ਖਿਲਾਫ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਟੋਲ ਪਲਾਜ਼ੇ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।\r\n ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਜਨਰਲ ਸਕੱਤਰ ਜਗਤਾਰ ਸਿੰਘ ਕਾਲਝਾੜ ਅਤੇ ਇਕਾਈ �

Read Full Story: http://www.punjabinfoline.com/story/27790