ਸੰਗਰੂਰ, 16 ਅਗਸਤ (ਸਪਨਾ ਰਾਣੀ) ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਸੰਗਰੂਰ ਨੇ ਇਕ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਪੈਪਸੀ ਕੰਪਨੀ ਨੂੰ ਦਸ ਹਜ਼ਾਰ ਜੁਰਮਾਨਾ ਕੀਤਾ ਹੈ | ਕੇਸ ਮੁਤਾਬਿਕ ਭਾਰਤ ਭੂਸ਼ਨ ਵਾਸੀ ਲੌਗੋਵਾਲ ਨੇ ਲੌਗੋਵਾਲ ਵਿਚ ਸਥਿਤ ਇੱਕ ਦੁਕਾਨ ਤੋਂ ਪੈਪਸੀ ਕੰਪਨੀ ਦੇ ਕੁਰਕਰਿਆਂ ਦੇ 12 ਪੈਕਟ ਖ਼ਰੀਦੇ ਸਨ ਪਰ ਉਨ੍ਹਾਂ ਵਿੱਚੋਂ ਇੱਕ ਖ਼ਾਲੀ ਨਿਕਲ ਗਿਆ | ਭੂਸ਼ਨ ਕੁਮਾਰ ਨੇ ਆਪ