Saturday, August 19, 2017

ਏ.ਪੀ. ਇਨਕਲੇਵ ਵਿਖੇ ਮੁੱਖ ਰਸਤਿਆਂ 'ਤੇ ਗੇਟ ਲਗਾਉਣ ਖਿਲਾਫ਼ ਲਗਾਇਆ ਧਰਨਾ

ਧੂਰੀ, 18 ਅਗਸਤ (ਮਹੇਸ਼ ਜਿੰਦਲ) ਸਥਾਨਕ ਏ.ਪੀ. ਇਨਕਲੇਵ ਵਿਖੇ ਕਲੋਨੀ ਦੇ ਮੁੱਖ ਰਸਤਿਆਂ ਦੇ ਗੇਟ ਲਗਾਉਣ ਨੂੰ ਲੈ ਕੇ ਉਸੇ ਕਲੋਨੀ ਵਿੱਚ ਰਹਿੰਦੇ ਕਲੋਨੀ ਨਿਵਾਸੀਆਂ ਵੱਲੋਂ ਧਰਨਾ ਦੇ ਕੇ ਜਿੱਥੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਕਲੋਨੀ ਵਿੱਚ ਮੁੱਖ ਰਸਤਿਆਂ ਉੱਪਰ ਗੇਟ ਲਗਾਉਣ ਦਾ ਵਿਰੋਧ ਕੀਤਾ ਗਿਆ | ਧਰਨੇ \'ਤੇ ਬੈਠੇ ਮਹਿੰਦਰ ਸਿੰਘ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਅਮਰ

Read Full Story: http://www.punjabinfoline.com/story/27962