Thursday, August 3, 2017

ਆਰੀਆ ਸਕੂਲ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ

ਧੂਰੀ,03 ਅਗਸਤ (ਮਹੇਸ਼ ਜਿੰਦਲ) ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਅੱਜ ਛੇਵੀ ਤੋ +2 ਤੱਕ ਦੀਆਂ ਵਿਦਿਆਰਥਣਾਂ ਵੱਲੋ ਪ੍ਰਿੰਸੀਪਲ ਬੀ.ਐਲ ਕਾਲੀਆ ਦੀ ਨਿਗਰਾਨੀ ਹੇਠ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋ ਗਿੱਧਾ, ਗੀਤ, ਬੋਲੀਆ ਅਤੇ ਚੁਟਕੇ ਸੁਣਾਉਣ ਤੋ ਇਲਾਵਾ ਪੰਜਬੀ ਸੱਭਿਆਚਾਰ ਦੀਆਂ ਮਨਮੋਹਕ ਝਲਕੀਆਂ ਪੇਸ਼ ਕੀਤੀਆਂ ਗਈਆਂ। ਮੈਡਮ ਸੀਮਾ ਅਤੇ ਮ

Read Full Story: http://www.punjabinfoline.com/story/27784