Saturday, August 19, 2017

ਵਾਤਾਵਰਨ ਦੇ ਬਚਾਓ ਲਈ ਵਿਦਿਆਰਥੀਆਂ ਨੂੰ ਅੱਗੇ ਆਉਣ ਦਾ ਸੱਦਾ

ਸੰਗਰੂਰ, 18 ਅਗਸਤ (ਸਪਨਾ ਰਾਣੀ) ਸਰਕਾਰੀ ਐਲੀਮੈਂਟਰੀ ਸਕੂਲ ਕਲੋਦੀ ਵਿਖੇ ਬੱਚਿਆਂ ਨੂੰ \'ਵਾਤਾਵਰਨ ਬਚਾਓ ਪੰਛੀ ਬਚਾਓ\' ਮੁਹਿੰਮ ਦਾ ਹਿੱਸਾ ਬਣਨ ਦਾ ਵੀ ਹੋਕਾ ਦਿੱਤਾ ਗਿਆ | ਉੱਘੇ ਵਾਤਾਵਰਨ ਪ੍ਰੇਮੀ ਮਾਸਟਰ ਲਛਮਨ ਸਿੰਘ ਚੱਠਾ ਵੱਲੋਂ ਬੱਚਿਆਂ ਨੂੰ ਸਾਡੇ ਮਿੱਤਰ ਪੰਛਿਆਂ ਨਾਲ ਸਾਡੀ ਪੀੜੀ ਦਰ ਪੀੜੀ ਸਾਂਝ ਤੋਂ ਜਾਣੂ ਕਰਵਾਇਆ ਗਿਆ ਅਤੇ ਪੰਛੀਆਂ ਦੇ ਪੀਣ ਵਾਲੇ ਪਾਣੀ ਰੱਖਣ ਲਈ ਮਿੱਟੀ ਦੇ ਬਰ�

Read Full Story: http://www.punjabinfoline.com/story/27964