Wednesday, August 23, 2017

ਪੱਤਰਕਾਰ ਧਰਮਵੀਰ ਨਾਗਪਾਲ ਦਾ ਅਚਾਨਕ ਹੋਇਆ ਦੇਹਾਂਤ ਪੱਤਰਕਾਰ ਭਾਈਚਾਰੇ ਵਿੱਚ ਸੋਕ ਦੀ ਲਹਿਰ

ਰਾਜਪੁਰਾ 23 ਅਗਸਤ (ਰਾਜ਼ੇਸ਼ ਡਾਹਰਾ ) ਅਜ ਰਾਜਪੁਰਾ ਦੇ ਸੀਨੀਅਰ ਪੱਤਰਕਾਰ ਅਤੇ ਡੀ.ਵੀ. ਨਿਊੂਜ ਪੰਜਾਬ ਦੇ ਸੰਪਾਦਕ ਸ੍ਰੀ ਧਰਮਵੀਰ ਨਾਗਪਾਲ ਦਾ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ । ਜਾਣਕਾਰੀ ਅਨੁਸਾਰ ਧਰਮਵੀਰ ਜੀ 22 ਅਗਸਤ ਰਾਤ ਨੂੰ ਖਾਣਾ ਖਾ ਕੇ ਸੌਂ ਗਏ ਅਤੇ ਜਦੋਂ 23 ਅਗਸਤ ਨੂੰ ਸਵੇਰੇ ਉਹਨਾ ਦਾ ਛੋਟਾ ਭਰਾ ਧਰਮਵੀਰ ਜੀ ਨੂੰ ਉਠਾਉਣ ਲੱਗਾ ਤਾਂ ਧਰਮਵੀਰ ਜੀ ਨਹੀਂ ਉਠੇ ਤਾਂ ਡਾਕਟਰ ਨੂੰ �

Read Full Story: http://www.punjabinfoline.com/story/28019